Sunday, March 29, 2009


ਆ ਸ਼ਬਦਾਂ ਦੇ ਵਿਹੜੇ ਆ ਜਾ, ਆਹ ਲੈ ਚੁੱਕ ਕਿਤਾਬਾਂ।
ਕਿੰਨੀ ਸੁੰਦਰ ਦੁਨੀਆ ਸਾਡੀ, ਮਾਰਨ ਸ਼ਬਦ ਆਵਾਜ਼ਾਂ।
ਗਿਆਨ ਵਿਹੁਣਾ ਫਿਰੇਂ ਭਟਕਦਾ, ਜਿੰਦਗੀ ਪੰਧ ਲੰਮੇਰੇ।
ਫੋਲ ਗਿਆਨ ਦੇ ਡੂੰਘੇ ਸਾਗਰ, ਸਿੱਖ ਲੈ ਅਦਬ ਆਦਾਬਾਂ।
-ਡਾ ਕੁਲਦੀਪ ਸਿੰਘ ਦੀਪ
ਬੋਹਾ, ਜ਼ਿਲਾ ਮਾਨਸਾ (ਪੰਜਾਬ)

8 comments:

  1. ਵਾਹ ਡਾ. ਵਧਾਈਆਂ ਕਿੰਨਾ ਸੋਹਣਾ ਬ੍ਲਾਗ ਬ੍ਨਾਇਆ ਹੈ. ਮੁਬਾਰਕਾਂ

    ReplyDelete
  2. ਧੰਨਵਾਦ ਬਾਬਿੳ, ਹੱਲਾਸ਼ੇਰੀ ਦਿੰਦੇ ਰਹੋ।

    ReplyDelete
  3. ਬਲਾਗ ਦੀ ਦੁਨੀਆਂ ਚ ਸਵਾਗਤ ਹੈ

    ReplyDelete
  4. ਕਾਲਾ ਰੰਗ ਹੀ ਸੋਹਣਾ ਲਗਦਾ ਸੀ

    ReplyDelete
  5. Adaraniiya Kuldeep Ji,
    Main gurumukhii padh naheen sakatee .lekin apke blog kee sajavat k afee akarshak hai.
    shubhkamnayen.

    ReplyDelete
  6. respected kuldeep sir, tuhada blog bhut hi sohna hai khas karke eh kavita jo likhi hai. dil di chahat hai k asi v tahade to kuch sikhie...

    ReplyDelete
  7. very very nice blogs...Are you have no Google Adsences..??

    ReplyDelete